Thursday, 21/11/2024 | 10:01 UTC+0
Azadfoundation.in

ਜਿਵੇਂ ਕਿ ਤੁਸੀਂ ਜਾਣਦੇ ਹੀ ਹੋ, ਅੱਜ ਦੇ ਯੁੱਗ ਵਿੱਚ ਮੈਡੀਕਲ ਜਾਂ ਨਾਨ-ਮੈਡੀਕਲ ਦੀ ਪੜਾਈ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਰਹੀ, ਟਿਊਸ਼ਨਾਂ ਪੜਣਾ ਬਹੁਤ ਮਹਿੰਗਾ ਕੰਮ ਹੋ ਗਿਆ ਹੈ, ਜਿਸ ਕਰਕੇ ਬਹੁਤ ਸਾਰੇ ਗਰੀਬ ਹੁਸ਼ਿਆਰ ਵਿਦਿਆਰਥੀ ਇਸ ਕਰਕੇ ਪਿਛੜ ਜਾਂਦੇ ਹਨ। ਇਸ ਮਸਲੇ ਦੇ ਹੱਲ ਵੱਲ ਇੱਕ ਸਾਰਥਕ ਕਦਮ ਦੇ ਤਹਿਤ `ਆਜਾਦ ਫਾਉਂਡੇਸ਼ਨ ਟਰੱਸਟ, ਮਾਲੇਰਕੋਟਲਾ` ਨੇ ਇੱਕ ਨਿਵੇਕਲੀ ਪਹਿਲ ਕਰਨ ਦਾ ਫੇਸਲਾ ਲਿਆ ਹੈ, ਇਸ ਤਹਿਤ `Foundation Point` ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਤਹਿਤ `NO PROFIT NO LOSS` ਪੱਧਰ ਤੇ 'COACHING-CUM-PREPARATORY CLASSES'  ਦਾ ਪ੍ਰਬੰਧ ਹੈ, ਅਤੇ `ਬਹੁਤ ਘੱਟ ਫੀਸ ਤੇ ਲੋੜਵੰਦ ਵਿਦਿਆਰਥੀ ਟਿਊਸ਼ਨ ਪੜ ਸਕਣਗੇ।

ਇਸ ਵਾਸਤੇ ਰਜਿਸਟਰੇਸ਼ਨ ਸ਼ੁਰੂ ਹੈ, ਸੀਟਾਂ ਸੀਮਤ ਹਨ, `FIRST COME FIRST SERVE` ਦੇ ਆਧਾਰ ਤੇ ਹੀ ਸਟਿਾਂ ਉਪਲਬੱਧ ਹੋਣਗੀਆਂ, ਸੀਟਾਂ ਦੀ ਗਿਣਤੀ :

Classes to be covered

Subjects to be taught

Seats: 60- only

Fee per Subject

Total fee for 3 subjects (if opted)

Concession Fee for Economically Weaker sections

10+1(Medical & Non-Medical)

Physics, Chemistry, Biology, Mathematics

Rs.500 Per Month

Rs.1300 Per Month

Rs.800 per month

10+2

(Medical & Non-Medical)

Physics, Chemistry, Biology, Mathematics

Rs.500 Per Month

Rs.1300 Per Month

Rs.800 per month

ਕਲਾਸਾਂ 15 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ, ਕਲਾਸਾਂ ਦਾ ਸਮਾਂ ਸਵੇਰੇ ਅਤੇ ਸ਼ਾਮ ਨੂੰ ਵਿਦਿਆਰਥੀਆਂ ਦੀ ਸੁਵਿਧਾ ਅਨੁਸਾਰ ਰਖਿਆ ਜਾਵੇਗਾ। ਇਸ ਵਾਸਤੇ ਕਲਾਸ 10+1 ਅਤੇ 10+2 ਲਈ ਰਜਿਸਟਰੇਸ਼ਨ ਸ਼ੁਰੂ ਹੈ। ਲੋੜਵੰਦ ਵਿਦਿਆਰਥੀ ਅੱਜ ਹੀ ਰਜਿਸਟਰੇਸ਼ਨ ਕਰਨ।ਰਜਿਸਟਰੇਸ਼ਨ FEE ਕੇਵਲ 100 (ਨਾ-ਮੋੜਣਯੋਗ) ਹੈ। ਰਜਿਸਟਰੇਸ਼ਨ ਆਨ-ਲਾਇਨ ਜਾਂ ਦਫਤਰ ਵਿੱਚ ਜਾਕੇ ਵੀ ਕੀਤੀ ਜਾ ਸਕਦੀ ਹੈ।

For More info, Contact: 78094-45000, 9815254200        Registration Form Download here

Point Foundation Logo (PRNewsFoto/Point Foundation)

Backside Bus stand, Malerkotla-148023, Punjab