Thursday, 28/3/2024 | 11:57 UTC+0
Azadfoundation.in

ਜਿਸ ਤਰਾਂ ਕਿ ਤੁਸੀਂ ਜਾਣਦੇ ਹੋ, ਸਾਡੇ ਸਾਰਿਆਂ ਦੇ ਧਿਆਨ ਵਿੱਚ ਅਜਿਹੇ ਲੋਕ ਵੀ ਹੁੰਦੇ ਹਨ ਜਿਹਨਾਂ ਕੋਲ ਕਿਸੇ ਕਲਾਸ ਦੀਆਂ ਕਿਤਾਬਾਂ ਵਾਧੂ ਪਈਆਂ ਹੁੰਦੀਆਂ ਹਨ; ਅਤੇ ਸਾਨੂੰ ਅਜਿਹੇ ਵਿਦਿਆਰਥੀ ਵੀ ਮਿਲ ਜਾਂਦੇ ਹਨ ਜਿਹਨਾਂ ਨੂੰ ਕਿਤਾਬਾਂ ਦੀ ਜਰੂਰਤ ਹੁੰਦੀ ਹੈ। ਇਸੇ ਕੰਮ ਨੂੰ ਸੰਗਠਿਤ ਕਰਨ ਲਈ ਅਸੀਂ ਮਾਲੇਰਕੋਟਲਾ ਤਹਿਸੀਲ ਵਿੱਚ "ਬੁੱਕ ਬੈੰਕ" ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ; ਜਿਸ ਵਿੱਚ ਦਾਨੀ ਸੱਜਨਾ ਪਾਸੋਂ "ਕਿਤਾਬਾਂ" ਪ੍ਰਾਪਤ ਕਰਕੇ "ਜਮਾਂ" ਕੀਤੀਆਂ ਜਾਣਗੀਆਂ ਅਤੇ "ਲੋੜਵੰਦ ਵਿਦਿਆਰਥੀਆਂ" ਨੂੰ ਪੜਣ ਲਈ ਜਾਰੀ ਕੀਤੀਆਂ ਜਾਣਗੀਆਂ। ਇਸ ਕਾਰਜ ਲਈ ਆਪ ਸੱਭ ਜਾਗਰੂਕ ਇਲਾਕਾ ਨਿਵਾਸੀਆਂ ਦੇ ਸੁਝਾਅ ਅਤੇ ਹੁੰਗਾਰੇ ਦੀ ਜਰੂਰਤ ਹੈ; ਤਾਂ ਕਿ ਇਸ ਉਪਰਾਲੇ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ। ਧੰਨਵਾਦ ਸਹਿਤ । ਵਲੋਂ : ਆਜਾਦ ਫਾਉਂਡੇਸ਼ਨ ਟਰੱਸਟ (ਰਜਿ.), ਮਾਲੇਰਕੋਟਲਾ ਸੰਪਰਕ ਨੰਬਰ :9815254200, 9217786400, 9914132786, 9814025990, 8566879000, 85668956000,

Donate books

Get books from Book bank