Tuesday, 23/4/2024 | 10:37 UTC+0
Azadfoundation.in
ਪੰਜਾਬ ਦੇ ਲੋਕਾਂ ਵਿੱਚ ਨਸ਼ਿਆਂ ਦੇ ਵਧਦੇ ਹੋਏ ਪ੍ਰਕੋਪ ਨੂੰ ਠੱ੍ਲ ਪਾਉਣ ਲਈ ਅਸੀ ਨਿਸ਼ਚਾ ਕਰਦੇ ਹਾਂ ਕਿ:

1.ਅਸੀਂ ਨਸ਼ਾ-ਮੁਕਤ ਜੀਵਣ ਜੀਵਾਂਗੇ।

2.ਅਸੀਂ ਦੋਸਤਾਂ ਮਿਤਰਾਂ ਨੂੰ ਦੱਸਾਂਗੇ ; ਕਿ ਨਸ਼ਿਆਂ ਤੋਂ ਮੁਕਤ ਜੀਵਣ ਜਿਆਦਾ ਆਨੰਦਮਈ ਹੈ।   4.ਅਸੀਂ ਨਸ਼ਿਆਂ ਦੇ ਖਤਰਨਾਕ ਪ੍ਰਭਾਵਾਂ ਪ੍ਰਤੀ ਜਾਨਕਾਰੀ ਦੂਸਰੇ ਲੋਕਾਂ ਤੱਕ ਪਹੁੰਚਾਵਾਂਗੇ। images5.ਅਸੀਂ ਕੋਸ਼ਿਸ਼ ਕਰਾਂਗੇ ਤਾਂ ਕਿ ਸਾਡੀ ਸੰਸਥਾ ਅਤੇ ਆਲਾ ਦੁਆਲਾ ਨਸ਼ਿਆਂ ਤੋਂ ਮੁਕਤ ਰਹੇ।

ਸਾਰੇ ਮਿਲਕੇ ‘ਨਸ਼ਾ-ਮੁਕਤ ਪੰਜਾਬ’ ਸਿਰਜਣ ਲਈ ਕੰਮ ਕਰਾਂਗੇ।

ਇਸ ਲਈ ਅਸੀਂ ‘ਆਜਾਦ ਫਾਉਂਡੇਸ਼ਨ ਟਰੱਸਟ’ ਦੇ ‘ਨਸ਼ਾ ਵਿਰੋਧੀ ਜਾਗਰੂਕਤਾ ਅਭਿਆਨ’ ਦੇ ਭਾਈਵਾਲ ਬਣਦੇ ਹੋਏ ਪ੍ਰਣ ਕਰਦੇ ਹਾਂ ਕਿ ਅਸੀਂ ਆਮ ਜਨਤਾ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਦੇ ਪ੍ਰਚਾਰ ਵਿੱਚ ਯੋਗਦਾਨ ਪਾਵਾਂਗੇ, ਅਤੇ ਨਸ਼ਾ-ਮੁਕਤ ਪੰਜਾਬ ਸਿਰਜਣ ਲਈ ਲੱਗੀ ਇਸ ਮੁਹਿੰਮ ਵਿੱਚ ਬਣਦਾ ਹਿੱਸਾ ਪਾਵਾਂਗੇ। [contact-form-7 id="322" title="Untitled"]