Friday, 10/5/2024 | 4:53 UTC+0
Azadfoundation.in

ਬਿੱੰਜੋਕੇ ਵਿਖੇ ਮੁਫ਼ਤ ਮੈਡੀਕਲ ਕੈੰਪ 21 ਅਕਤੂਬਰ ਨੂੰ

ਮਾਲੇਰਕੋਟਲਾ : ਆਜ਼ਾਦ ਫਾਉਂਡੇਸ਼ਨ ਵਲੋ ਬੀਬੀ ਫਾਤਮਾ ਗੈਸਟਰੋ ਲਿਵਰ ਕਲੀਨਿਕ ਦੇ ਸਹਿਯੋਗ ਨਾਲ ਮਿਤੀ 21 ਅਕਤੂਬਰ ਦਿਨ ਸ਼ਨੀਵਾਰ ਸਮਾ 9 ਤੋ 12 ਵਜੇ ਸਥਾਨ ਪੰਚਾਇਤ ਘਰ ਬਿੰਜੋਕੀ ਖੁਰਦ ਨੂੰ ਮੁਫ਼ਤ ਮੈਡੀਕਲ ਕੈੰਪ ਲਗਾਇਆ ਜਾ ਰਿਹਾ ਹੈ; ਇਸ ਮੌਕੇ ਕਾਲੇ ਪੀਲੀਏ ਦੇ ਟੈਸਟ ਸਮੇਤ ਮੁਫਤ ਚੈਕ ਅੱਪ ਮੁਫ਼ਤ ਦਵਾਈਆਂ ਦੀ ਸਹੂਲਤ ਉਪਲੱਬਧ ਕਰਵਾਈ ਜਾਵੇਗੀ। ਲੋੜਵੰਦ ਨਾਗਰਿਕ ਸਮੇ ਸਿਰ ਪਹੁੰਚਣਾ ਯਕੀਨੀ ਬਨਾਉਣ । ਹੋਰ ਜਾਣਕਾਰੀ ਲਈ ਸੰਪਰਕ: ਅਸਗਰ ਅਲੀ:9914132786 ਅਸਲਮ ਨਾਜ: 9217786400 ਸਰਾਜ : 8566879000
About

POST YOUR COMMENTS

Your email address will not be published. Required fields are marked *