-
ਚੋਣਾਂ ਦੋਰਾਨ ਵੰਡੇ ਜਾਂਦੇ ਨਸ਼ੇ ਵਿਰੁੱਧ ਵਿਦਿਆਰਥੀ ਉਸਾਰੂ ਭੁਮਿਕਾ ਨਿਭਾਉਣ:ਖਾਨ
December 1, 2018ਫਾਉਂਡੇਸ਼ਨ ਨੇ ਕੀਤਾ ‘ਨਸ਼ਾ ਜਾਗਰੂਕਤਾ ਅਭਿਆਨ` ਤਹਿਤ 25ਵਾਂ ਸੈਮੀਨਾਰ ਮਾਲੇਰਕੋਟਲਾ: ( ANS) ਪੰਜਾਬ ਵਿੱਚ ਨਸ਼ਿਆਂ ਦੀ ਮਹਾਂਮਾਰੀ ਇਸ ਤਰਾਂ ਦਾ ਭਿਅੰਕਰ ਰੂਪ ਧਾਰ ਕਰ ਚੁੱਕੀ ਹੈ ਕਿ ਪੰਜਾ ਦਰਿਆਵਾਂ ਦੀ ਧਰਤੀ ਵਿਖੇ ‘ਛੇਵਾਂ ਦਰਿਆ’ ਵਗ ਤੁਰਿਆ ਹੈ, ਇਸੇ ਭਿਅੰਕਰ ਸਥਿਤੀ ਨਾਲ ਨਜਿੱਠਨ ਲਈ ਆਜਾਦ ਫਾਊਂਡੇਸ਼ਨ ਟਰੱਸਟ (ਰਜਿ.) ਵਲੋਂ ਸੋਸਵਾ (ਨਾਰਥ ਇੰਡੀਆਂ), ਸਮਾਜਿਕ ਸੁਰਖਿਆਂ ਵਿਭਾਗ ਪੰਜਾਬ
Read more -
ਆਜਾਦ ਫਾਉਂਡੇਸ਼ਨ ਟਰੱਸਟ ਨੇ ਮਾਲੇੇਰਕੋਟਲਾ ਕਲੱਬ ਵਿਖੇ ਕੀਤਾ 5ਵਾਂ ਅੇਵਾਰਡ ਸਮਾਰੋਹ
November 17, 2018ਭਗਵੰਤ ਮਾਨ ਨੇ ਕੀਤਾ ‘ਫਖਰ-ਏ-ਮਾਲੇਰਕੋਟਲਾ’ ਐਵਾਰਡ ਨਾਲ ਕੀਤੇ ਮੈਰਿਟ ਹੋਲਡਰਾਂ ਵਿਦਿਆਰਥੀ ਸਨਮਾਨਿਤ ਮਾਲੇਰਕੋਟਲਾ: ਮਾਲੇਰਕੋਟਲਾ ਦਾ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਇੱਕ ਸਨਮਾਨ ਸਮਾਰੋਹ ਇੱਥੇ ਮਾਲੇਰਕੋਟਲਾ ਦੇ ਸਿਰਮੌਰ ਸਵੈ-ਸੇਵੀ ਸੰਗਠਨ ਅਜਾਦ ਫਾਉਂਡੇਸ਼ਨ ਟਰਸਟ (ਰਜਿ.)ਮਾਲੇਰਕੋਟਲਾ ਵਲੋਂ ਮਾਲੇਰਕੋਟਲਾ ਕਲੱਬ ਵਿਖੇ ਕੀਤਾ ਗਿਆ, ਇਸ ਮੌਕੇ ਤਹਿਸੀਲ ਮਾਲੇਰਕੋਟਲਾ ਨਾਲ ਸਬੰਧਤ ਪੰਜਾਬ ਸਕੂਲ ਸਿਖਿਆ ਬੋਰਡ ਦਸਵੀ ,
Read more -
Read moreRally on Anti-chitta week held at Malerkotla
August 23, 2018 -
ਨਸ਼ਿਆਂ ਦੀ ਲਾਗ ਤੋਂ ਅਲ੍ਹ੍ਰ੍ੜ ਉਮਰ ਨੂੰ ਬਚਾਉਣਾ ਜਰੂਰੀ: ਮੁਹੰਮਦ ਖਾਲਿਦ;
May 26, 2018‘ਵਿਸ਼ਵ ਨਸ਼ਾ ਜਾਗਰੂਕਤਾ ਦਿਵਸ’ ਮੌਕੇ ਆਜਾਦ ਫਾਉਂਡੇਸ਼ਨ ਵਲੋਂ ਸੈਮੀਨਾਰ ਮਾਲੇਰਕੋਟਲਾ: ਅੱਜ ਪੂਰੇ ਵਿਸ਼ਵ ਵਿੱਚ ‘ਵਿਸ਼ਵ ਨਸ਼ਾ ਜਾਗਰੂਕਤਾ ਦਿਵਸ’ ਮਨਾਇਆ ਜਾ ਰਿਹਾ ਹੈ, ਅਤੇ ਨਸ਼ਿਆਂ ਸਬੰਧੀ ਜਾਗਰੂਕਤਾ ਪ੍ਰੋਗਰਾਮ ਕੀਤੇ ਜਾ ਰਹੇ ਹਨ, ਇਸੇ ਲੜੀ ਤਹਿਤ ਆਜਾਦ ਫਾਊਂਡੇਸ਼ਨ ਟਰੱਸਟ (ਰਜਿ.) ਵਲੋਂ ਸੋਸਵਾ (ਨਾਰਥ ਇੰਡੀਆਂ), ਜਨ-ਸੇਹਤ ਅਤੇ ਪਰਿਵਾਰ ਕਲਿਆਨ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਖੇਤਰ ਅਧੀਨ ‘ਨਸ਼ਾ ਵਿਰੋਧੀ ਜਾਗਰੂਕਤਾ
Read more -
Read moreਸਕੂਲਾਂ ਨੂੰ ਦਿੱਤੀਂਆੱੰ ਖੇਡ ਕਿਟਾੱੰ
April 26, 2018

















